ਉਦੇਵੀਰ ਦੇ ਮਾਪਿਆਂ ਦਾ ਦੁੱਖ ਵੰਡਾਉਣ ਪਹੁੰਚੇ Sidhu ਦੇ ਮਾਤਾ-ਪਿਤਾ | Sidhu's parents | OneIndia Punjabi

2023-03-17 0

ਮਾਨਸਾ ਦੇ ਪਿੰਡ ਕੋਟਲੀ ਕਲਾਂ 'ਚ ਕਤਲ ਹੋਏ ਮਾਸੂਮ ਉਦੇਵੀਰ ਦੇ ਮਾਪਿਆਂ ਦਾ ਦੁੱਖ ਵੰਡਾਉਣ ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਪਹੁੰਚੇ ਹਨ | ਜ਼ਿਰਕਯੋਗ ਹੈ ਕਿ 6 ਸਾਲਾਂ ਉਦੇਵੀਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ | ਜਿਸ ਤੋਂ ਬਾਅਦ ਮ੍ਰਿਤਕ ਉਦੇਵੀਰ ਦੇ ਪਰਿਵਾਰਿਕ ਮੈਂਬਰਾਂ ਨੂੰ ਸਿੱਧੂ ਦੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਮਿਲਣ ਪਹੁੰਚੇ|
.
Sidhu's parents came to share the grief of Udeveer's parents.
.
.
.
#mansacrime #sidhuparents #mansanews